ਨਵੇਂ ਚੁਟਕਲੇ facebook ਲਈ :- PUNJABI JOKES
ਅਰਜ਼ ਕਿਯਾ.....
4 ਘੰਟੇ ਲਡ਼ਕੀ ਦਾ ਵੇਟ ਕਰਨੇ ਕੇ ਬਾਦ ਲੜਕੇ ਨੇ ਅਰਜ਼ ਕਿਯਾ.....
ਇਮਤਿਹਾਨ ਹੋ ਗਈ ਇੰਤਜ਼ਾਰ ਕਿ ......
ਇਮਤਿਹਾਨ ਹੋ ਗਈ ਇੰਤਜ਼ਾਰ ਕਿ ......
ਮਾ ਕਿ ਆਖ ਐਸੇ ਪਿਆਰ ਕਿ.....
ਬੂਟ
ਸੰਤਾ ਇਕ ਕਾਲਾ ਅਤੇ ਇਕ ਚਿੱਟਾ ਬੂਟ ਪਾ ਕੇ ਸ੍ਕੂਲ ਜਾਂਦਾ ਹੈ....
ਸਰ : ਜਲਦੀ ਘਰ ਜਾ ਅਤੇ ਬਦਲ ਕੇ ਆ....
ਸੰਤਾ: ਸਰ ਕੋਈ ਫਾਏਦਾ ਨਹੀ ਸਰ ਜੀ ਘਰ ਵੀ ਇਕ ਕਾਲਾ ਅਤੇ ਇਕ ਚਿੱਟਾ ਹੀ ਹੈ..............
4 ਘੰਟੇ ਲਡ਼ਕੀ ਦਾ ਵੇਟ ਕਰਨੇ ਕੇ ਬਾਦ ਲੜਕੇ ਨੇ ਅਰਜ਼ ਕਿਯਾ.....
ਇਮਤਿਹਾਨ ਹੋ ਗਈ ਇੰਤਜ਼ਾਰ ਕਿ ......
ਇਮਤਿਹਾਨ ਹੋ ਗਈ ਇੰਤਜ਼ਾਰ ਕਿ ......
ਮਾ ਕਿ ਆਖ ਐਸੇ ਪਿਆਰ ਕਿ.....
ਬੂਟ
ਸੰਤਾ ਇਕ ਕਾਲਾ ਅਤੇ ਇਕ ਚਿੱਟਾ ਬੂਟ ਪਾ ਕੇ ਸ੍ਕੂਲ ਜਾਂਦਾ ਹੈ....
ਸਰ : ਜਲਦੀ ਘਰ ਜਾ ਅਤੇ ਬਦਲ ਕੇ ਆ....
ਸੰਤਾ: ਸਰ ਕੋਈ ਫਾਏਦਾ ਨਹੀ ਸਰ ਜੀ ਘਰ ਵੀ ਇਕ ਕਾਲਾ ਅਤੇ ਇਕ ਚਿੱਟਾ ਹੀ ਹੈ..............
80 ਦੇ 8 ਲ ਜਾ......
ਸੰਤਾ : ਸੇਬ ਦਾ ਕਿ ਰੇਟ ਹੈ ..??
ਦੁਕਾਨਦਾਰ : 100 ਰੁਪਏ ਦੇ 10....
ਸੰਤਾ : ਕੁਜ ਘਟ ਕਰ ਦੇ ਨਾ ਯਾਰ....
ਦੁਕਾਨਦਾਰ: ਠੀਕ ਹੈ ਤੂ 80 ਦੇ 8 ਲ ਜਾ...
ਸੰਤਾ : ਠੀਕ ਆ ਜਲਦੀ ਦੇ ਦੇ......
ਦੁਕਾਨਦਾਰ : 100 ਰੁਪਏ ਦੇ 10....
ਸੰਤਾ : ਕੁਜ ਘਟ ਕਰ ਦੇ ਨਾ ਯਾਰ....
ਦੁਕਾਨਦਾਰ: ਠੀਕ ਹੈ ਤੂ 80 ਦੇ 8 ਲ ਜਾ...
ਸੰਤਾ : ਠੀਕ ਆ ਜਲਦੀ ਦੇ ਦੇ......
ਲਵ ਹੁੰਦਾ ਹੈ ਜਾ ਕਰਨਾ ਪੈਂਦਾ ਹੈ ???
ਮਾਸ੍ਟਰ : ਲਵ ਹੁੰਦਾ ਹੈ ਜਾ ਕਰਨਾ ਪੈਂਦਾ ਹੈ ???
ਸ੍ਟੂਡੇਂਟ : ਸਰ ਜੀ ਜੇ ਕੁੜੀ ਸੋਹਣੀ ਹੋਵੇ ਤੇ ਅਕਟੀਵਾ ਤੇ ਹੋਵੇ ਤਾ ਹੋ ਜਾਂਦਾ ਹੈ...
ਬਦਸੂਰਤ ਹੋਵੇ ਪਰ BMW ਵਿਚ ਹੋਵੇ ਤਾ ਕਰਨਾ ਪੈਂਦਾ ਹੈ........
ਅਖ ਬਚ ਗਈ
ਸ੍ਟੂਡੇਂਟ : ਸਰ ਜੀ ਜੇ ਕੁੜੀ ਸੋਹਣੀ ਹੋਵੇ ਤੇ ਅਕਟੀਵਾ ਤੇ ਹੋਵੇ ਤਾ ਹੋ ਜਾਂਦਾ ਹੈ...
ਬਦਸੂਰਤ ਹੋਵੇ ਪਰ BMW ਵਿਚ ਹੋਵੇ ਤਾ ਕਰਨਾ ਪੈਂਦਾ ਹੈ........
ਅਖ ਬਚ ਗਈ
ਸੰਤਾ : ਬਹੁਤ ਦੁਖ ਹੋਇਆ ਸੀ ਤੇਰੀ
ਵਹੁਟੀ ਦੀ ਮੋਤ ਦੀ ਖਬਰ ਸੁਣਕੇ , ਵੈਸੇ ਹੋਇਆ ਕੀ ਸੀ ?
ਬੰਤਾ : ਗੋਲੀ ਲਾਗੀ ਸੀ ਮਥੇ ਵਿਚ .
ਸੰਤਾ : ਸ਼ੁਕਰ ਹੈ ਰੱਬ ਦਾ ਅਖ ਬਚ ਗਈ .
ਵਹੁਟੀ ਦੀ ਮੋਤ ਦੀ ਖਬਰ ਸੁਣਕੇ , ਵੈਸੇ ਹੋਇਆ ਕੀ ਸੀ ?
ਬੰਤਾ : ਗੋਲੀ ਲਾਗੀ ਸੀ ਮਥੇ ਵਿਚ .
ਸੰਤਾ : ਸ਼ੁਕਰ ਹੈ ਰੱਬ ਦਾ ਅਖ ਬਚ ਗਈ .
ਕੀ ਫ਼ਰਕ ਰਿਹਾ ...???
ਸੰਤਾ : ਕੀ ਤੇਨੁ ਤੇਰਨਾ ਆਉਂਦਾ ਹੈ ?
ਬੰਤਾ : ਨਹੀ .
ਸੰਤਾ : ਤੇਰੇ ਤੋ ਤਾਂ ਕੁੱਤੇ ਹੀ ਚੰਗੇ ਨੇ , ਉਹਨਾ ਨੂ ਤੇਰਨਾ ਤਾਂ ਆਉਂਦਾ ਹੈ ,
ਬੰਤਾ : ਕੀ ਤੇਨੁ ਤੇਰਨਾ ਆਉਂਦਾ ਹੈ ?
ਬੰਤਾ : ਨਹੀ .
ਸੰਤਾ : ਤੇਰੇ ਤੋ ਤਾਂ ਕੁੱਤੇ ਹੀ ਚੰਗੇ ਨੇ , ਉਹਨਾ ਨੂ ਤੇਰਨਾ ਤਾਂ ਆਉਂਦਾ ਹੈ ,
ਬੰਤਾ : ਕੀ ਤੇਨੁ ਤੇਰਨਾ ਆਉਂਦਾ ਹੈ ?
ਸੰਤਾ : ਹਾਂ
ਬੰਤਾ : ਫੇਰ ਤੇਰੇ ਤੇ ਕੁੱਤੇ ਵਿਚ ਕੀ ਫ਼ਰਕ ਰਿਹਾ .
ਬੰਤਾ : ਫੇਰ ਤੇਰੇ ਤੇ ਕੁੱਤੇ ਵਿਚ ਕੀ ਫ਼ਰਕ ਰਿਹਾ .
ਗਾਧੀ ਜੀ
ਸੰਤਾ : ਓਏ ਇਹ ਦਸ ਨੋਟਾਂ ਦੇ ਉੱਤੇ ਜੇਹੜੇ ਗਾਧੀ ਜੀ ਛਪੇ ਹੁੰਦੇ ਹੈ ਓਹ ਹਰ ਵੇਲੇ ਹਸਦੇ ਕਿਓ ਰਹੰਦੇ ਹਨ ?
ਬੰਤਾ : ਕਿਓ ਕੀ ਜੇ ਓਹ ਰੋ ਪਾਏ ਤਾਂ ਨੋਟ ਗਿੱਲੇ ਹੋ ਜਾਣਗੇ ........
ਸੰਤਾ ਤੇ ਜੇਲਰ
ਜੇਲਰ ਬੰਤੇ ਨੂ : ਦਸ ਫਾਂਸੀ ਤੋ ਪਹਲਾ , ਆਖਰੀ ਤਮਨਾ ਕੀ ਹੈ ?
ਬੰਤਾ : ਮੇਰੀ ਲੱਤਾਂ ਉੱਤੇ ਤੇ ਸਿਰ ਥਲੇ ਕਰ ਕੇ ਫਾਂਸੀ ਲਾਓ .........
Santa Banta Joke
ਸੰਤਾ :ਰੇਲ ਦੀ ਪਟਰੀ ਤੇ ਸੋ ਗਯਾ ,
ਬੰਤਾ :ਜੇ ਰੇਲ ਆ ਗਯੀ ਤਾਂ ਤੂ ਮਰ ਜਾਏਗਾ ?
ਸੰਤਾ :ਲੈ ਐਨਾ ਵਾਦਾ ਪਲੇਨ ਉੱਪਰੋਂ ਲੰਘ ਗਯਾ ਰੇਲ ਕੀ ਚੀਜ਼ ਹੈ .
ਬਦਲ ਕੇ ਲਿਯਾ ਦੇ
ਸੰਤੇ ਨੇ ਆਪਣੇ ਨਵੇ ਜਮੇ ਬਚੇ ਨੂ ਗੋਦੀ ਚ ਚੁਕਿਯਾ . ਥੋੜੀ ਦੇਰ ਬਾਦ ਬਚੇ ਨੇ ਸੁਸੁ ਕਰ ਤਾ . ਸੰਤਾ ਨਰਸ ਨੂ ਕਹੰਦਾ : ਬੀਬੀ ਇਹ ਪੀਸ ਲੀਕ ਕਰਦਾ ਹੈ ਬਦਲ ਕੇ ਲਿਯਾ ਦੇ . . .
ਗਿਰ ਗਯਾ ਥਾ ਤੇ ਲਗ ਗਈ
ਮਾਸਟਰਜੀ : ਕਲ ਸਕੂਲ ਕ੍ਯੂ ਨਹੀ ਆਯਾ .
Santa: ਗਿਰ ਗਯਾ ਥਾ ਤੇ ਲਗ ਗਈ .
Masterji: ਕਹਾਂ ਗਿਰੇ , ਕਹਾਂ ਲਾਗੀ ?
Santa: ਮੰਜੇ ਪੇ ਗਿਰਾ ਥਾ ਔਰ ਆਂਖ ਲਾਗ ਗਈ ..
Santa: ਗਿਰ ਗਯਾ ਥਾ ਤੇ ਲਗ ਗਈ .
Masterji: ਕਹਾਂ ਗਿਰੇ , ਕਹਾਂ ਲਾਗੀ ?
Santa: ਮੰਜੇ ਪੇ ਗਿਰਾ ਥਾ ਔਰ ਆਂਖ ਲਾਗ ਗਈ ..
SANTA went to court
JUDGE:
"Order ! Order !"
SANTA:
"1 Pizza, 2 Dosa, 3 Idli & 1 Cold-drink !"
JUDGE:
"Shut Up !"
SANTA:"No,No..7-Up!
MY WIFE DIED YESTERDAY
ਸੰਤਾ - ਕੱਲ ਮੇਰੀ ਪਤਨੀ ਦੀ ਮੌਤ ਹੋ ਗਈ . .
ਮੈਂ ਰੋਣ ਦੀ ਕੋਸ਼ਿਸ਼ ਕਰ ਰਿਹਾ ਹਾਂ , ਲੇਕਿਨ ਅੱਥਰੂ ਬਾਹਰ ਨਹੀਂ ਆ ਰਹੇ ਹਾਂ ,
ਕੀ ਕਰਣਾ ਹੈ ?
Banta - ਕੋਈ ਸਮੱਸਿਆ ਨਹੀਂ ਹੈ .
ਕਲਪਨਾ ਕਰੋ ਕਿ ਉਹ ਵਾਪਸ ਆ ਗਈ
ਤੁਮ ਬੜੇ ਹੋ ਕਰ ਕ੍ਯਾ ਕਰੋਗੇ ?
Teachr: ਤੁਮ ਬੜੇ ਹੋ ਕਰ ਕ੍ਯਾ ਕਰੋਗੇ ?
Santa: ਸ਼ਾਦੀ .
.
TeachER: ਨਹੀ , ਮੇਰਾ ਮਤਲਬ ਕ੍ਯਾ ਬਣੋਗੇ ?
Santa:"ਡੈਡੀ "
ਮੁਝੇ ਸ਼ਾਦੀ ਮੈ BMW ਮਿਲੀ ਹੇ
Santa: ਮੁਝੇ ਸ਼ਾਦੀ ਮੈ BMW ਮਿਲੀ ਹੇ .
Banta: ਪਰ ਤੁਮ੍ਹਾਰੇ ਪਾਸ ਤੋ ਕੋਈ ਕਾਰ ਨਹੀ ਹੇ !
Santa: ਅਬਏ ਖੋਤੇ ,
BMW ਦਾ ਮਤਲਬ
Bahut Motti Wife..
ਭੂਕੰਪ ਆ ਰਹਾ ਹੈ
Santa: ਯਾਰ ਉਠ ਭੂਕੰਪ ਆ ਰਹਾ ਹੈ , ਸਾਰਾ ਘਰ ਹਿਲ ਰਿਹਾ ਹੈ .
Banta- ਸੋਜਾ -ਸੋਜਾ ਘਰ ਗਿਰੇਗਾ ਤੋ ਮਕਾਨ ਮਾਲਿਕ ਦਾ , ਅਸੀਂ ਤਾ ਕਿਰਾਏਦਾਰ ਆ ..
ਅੱਖਾਂ ਬੰਦ ਕਰ ਕੇ ਵੀ ਦਿਖਦਾ ਹੈ
Santa:ਮੈਨੂ ਤਾ ਅੱਖਾਂ ਬੰਦ ਕਰ ਕੇ ਵੀ ਦਿਖਦਾ ਹੈ..
Banta: ਸਚੀ, ਕੀ ਦਿਖਦਾ ਹੈ ????
Santa: ਹਨੇਰਾ......
ਮੇਰੇ ਪਾਸ ਗਾਡੀ ਹੈ , ਬੰਗਲਾ ਹੈ
Santa: ਮੇਰੇ ਪਾਸ ਗਾਡੀ ਹੈ , ਬੰਗਲਾ ਹੈ , ਇਜ੍ਜਤ ਹੈ , ਪੈਸਾ ਹੈ .
ਤੁਮ੍ਹਾਰੇ ਪਾਸ ਕ੍ਯਾ ਹੈ ?
Banta: ਮੇਰੇ ਪਾਸ ਭੀ ਗਾਡੀ ਹੈ , ਬੰਗਲਾ ਹੈ , ਇਜ੍ਜਤ ਹੈ , ਪੈਸਾ ਹੈ .
Santa: ਓਏ ਕੰਜਰਾ ਤਾ ਫਿਰ ਮਾਂ ਕਿਸਕੇ ਪਾਸ ਹੈ ?!?






No comments:
Post a Comment