Sunday, November 13, 2011

ਚੁਟਕੁਲੇ (UPDATED DAILY)

harnek singh | 7:38 AM | | | | | | | | Best Blogger Tips


                 ਨਵੇਂ ਚੁਟਕਲੇ facebook ਲਈ :- PUNJABI JOKES


ਅਰਜ਼ ਕਿਯਾ.....

4 ਘੰਟੇ ਲਡ਼ਕੀ ਦਾ ਵੇਟ ਕਰਨੇ ਕੇ ਬਾਦ ਲੜਕੇ ਨੇ ਅਰਜ਼ ਕਿਯਾ.....

ਇਮਤਿਹਾਨ ਹੋ ਗਈ ਇੰਤਜ਼ਾਰ ਕਿ ......
ਇਮਤਿਹਾਨ ਹੋ ਗਈ ਇੰਤਜ਼ਾਰ ਕਿ ......

ਮਾ ਕਿ ਆਖ ਐਸੇ ਪਿਆਰ ਕਿ.....

ਬੂਟ

 ਸੰਤਾ ਇਕ ਕਾਲਾ ਅਤੇ ਇਕ ਚਿੱਟਾ ਬੂਟ ਪਾ ਕੇ ਸ੍ਕੂਲ ਜਾਂਦਾ ਹੈ....
ਸਰ : ਜਲਦੀ ਘਰ ਜਾ ਅਤੇ ਬਦਲ ਕੇ ਆ....
ਸੰਤਾ: ਸਰ ਕੋਈ ਫਾਏਦਾ ਨਹੀ ਸਰ ਜੀ ਘਰ ਵੀ ਇਕ ਕਾਲਾ ਅਤੇ ਇਕ ਚਿੱਟਾ ਹੀ ਹੈ..............
80 ਦੇ 8 ਲ ਜਾ......
 
ਸੰਤਾ : ਸੇਬ ਦਾ ਕਿ ਰੇਟ ਹੈ ..??
ਦੁਕਾਨਦਾਰ :  100 ਰੁਪਏ ਦੇ 10....
ਸੰਤਾ : ਕੁਜ ਘਟ ਕਰ ਦੇ ਨਾ ਯਾਰ....
ਦੁਕਾਨਦਾਰ: ਠੀਕ ਹੈ ਤੂ 80 ਦੇ 8 ਲ ਜਾ...
ਸੰਤਾ : ਠੀਕ ਆ ਜਲਦੀ ਦੇ ਦੇ......
 ਲਵ ਹੁੰਦਾ ਹੈ ਜਾ ਕਰਨਾ ਪੈਂਦਾ ਹੈ ???
ਮਾਸ੍ਟਰ : ਲਵ ਹੁੰਦਾ ਹੈ ਜਾ ਕਰਨਾ ਪੈਂਦਾ ਹੈ ???
ਸ੍ਟੂਡੇਂਟ : ਸਰ ਜੀ ਜੇ ਕੁੜੀ ਸੋਹਣੀ ਹੋਵੇ ਤੇ ਅਕਟੀਵਾ ਤੇ ਹੋਵੇ ਤਾ ਹੋ ਜਾਂਦਾ ਹੈ...

ਬਦਸੂਰਤ ਹੋਵੇ ਪਰ BMW ਵਿਚ ਹੋਵੇ ਤਾ ਕਰਨਾ ਪੈਂਦਾ ਹੈ........ਅਖ ਬਚ ਗਈ  

ਸੰਤਾ : ਬਹੁਤ ਦੁਖ ਹੋਇਆ ਸੀ ਤੇਰੀ
ਵਹੁਟੀ ਦੀ ਮੋਤ ਦੀ ਖਬਰ ਸੁਣਕੇ , ਵੈਸੇ ਹੋਇਆ ਕੀ ਸੀ ?

ਬੰਤਾ : ਗੋਲੀ ਲਾਗੀ ਸੀ ਮਥੇ ਵਿਚ .
ਸੰਤਾ : ਸ਼ੁਕਰ ਹੈ ਰੱਬ ਦਾ ਅਖ ਬਚ ਗਈ .
ਕੀ ਫ਼ਰਕ ਰਿਹਾ ...???
ਸੰਤਾ : ਕੀ ਤੇਨੁ ਤੇਰਨਾ ਆਉਂਦਾ ਹੈ ?
ਬੰਤਾ : ਨਹੀ .
ਸੰਤਾ : ਤੇਰੇ ਤੋ ਤਾਂ ਕੁੱਤੇ ਹੀ ਚੰਗੇ ਨੇ , ਉਹਨਾ ਨੂ ਤੇਰਨਾ ਤਾਂ ਆਉਂਦਾ ਹੈ ,
ਬੰਤਾ : ਕੀ ਤੇਨੁ ਤੇਰਨਾ ਆਉਂਦਾ ਹੈ ?

ਸੰਤਾ : ਹਾਂ
ਬੰਤਾ : ਫੇਰ ਤੇਰੇ ਤੇ ਕੁੱਤੇ ਵਿਚ ਕੀ ਫ਼ਰਕ ਰਿਹਾ .

ਗਾਧੀ ਜੀ


ਸੰਤਾ : ਓਏ ਇਹ ਦਸ ਨੋਟਾਂ ਦੇ ਉੱਤੇ ਜੇਹੜੇ ਗਾਧੀ ਜੀ ਛਪੇ ਹੁੰਦੇ ਹੈ ਓਹ ਹਰ ਵੇਲੇ ਹਸਦੇ ਕਿਓ ਰਹੰਦੇ ਹਨ ?

ਬੰਤਾ : ਕਿਓ ਕੀ ਜੇ ਓਹ ਰੋ ਪਾਏ ਤਾਂ ਨੋਟ ਗਿੱਲੇ ਹੋ ਜਾਣਗੇ ........


ਸੰਤਾ ਤੇ ਜੇਲਰ

ਜੇਲਰ ਬੰਤੇ ਨੂ : ਦਸ ਫਾਂਸੀ ਤੋ ਪਹਲਾ , ਆਖਰੀ ਤਮਨਾ ਕੀ ਹੈ ?

ਬੰਤਾ : ਮੇਰੀ ਲੱਤਾਂ ਉੱਤੇ ਤੇ ਸਿਰ ਥਲੇ ਕਰ ਕੇ ਫਾਂਸੀ ਲਾਓ .........


Santa Banta Joke


ਸੰਤਾ :ਰੇਲ ਦੀ ਪਟਰੀ ਤੇ ਸੋ ਗਯਾ ,

ਬੰਤਾ :ਜੇ ਰੇਲ ਆ ਗਯੀ ਤਾਂ ਤੂ ਮਰ ਜਾਏਗਾ ?

ਸੰਤਾ :ਲੈ ਐਨਾ ਵਾਦਾ ਪਲੇਨ ਉੱਪਰੋਂ ਲੰਘ ਗਯਾ ਰੇਲ ਕੀ ਚੀਜ਼ ਹੈ .

ਬਦਲ  ਕੇ  ਲਿਯਾ ਦੇ


ਸੰਤੇ  ਨੇ  ਆਪਣੇ  ਨਵੇ  ਜਮੇ  ਬਚੇ  ਨੂ  ਗੋਦੀ   ਚ  ਚੁਕਿਯਾ . ਥੋੜੀ  ਦੇਰ  ਬਾਦ  ਬਚੇ  ਨੇ  ਸੁਸੁ  ਕਰ  ਤਾ . ਸੰਤਾ  ਨਰਸ ਨੂ  ਕਹੰਦਾ : ਬੀਬੀ  ਇਹ  ਪੀਸ   ਲੀਕ  ਕਰਦਾ  ਹੈ  ਬਦਲ  ਕੇ  ਲਿਯਾ ਦੇ  . . .


ਗਿਰ  ਗਯਾ  ਥਾ  ਤੇ  ਲਗ  ਗਈ  

ਮਾਸਟਰਜੀ : ਕਲ  ਸਕੂਲ  ਕ੍ਯੂ  ਨਹੀ  ਆਯਾ .
Santa: ਗਿਰ  ਗਯਾ  ਥਾ  ਤੇ  ਲਗ  ਗਈ .
 Masterji: ਕਹਾਂ  ਗਿਰੇ , ਕਹਾਂ  ਲਾਗੀ ?
Santa: ਮੰਜੇ  ਪੇ  ਗਿਰਾ  ਥਾ  ਔਰ  ਆਂਖ  ਲਾਗ  ਗਈ ..


SANTA went to court

JUDGE:
"Order ! Order !"
SANTA:
"1 Pizza, 2 Dosa, 3 Idli & 1 Cold-drink !"
JUDGE:
"Shut Up !"
SANTA:"No,No..7-Up!
MY WIFE DIED YESTERDAY

ਸੰਤਾ  -  ਕੱਲ ਮੇਰੀ ਪਤਨੀ ਦੀ ਮੌਤ ਹੋ ਗਈ  .  .
ਮੈਂ ਰੋਣ ਦੀ ਕੋਸ਼ਿਸ਼ ਕਰ ਰਿਹਾ ਹਾਂ ,  ਲੇਕਿਨ ਅੱਥਰੂ ਬਾਹਰ ਨਹੀਂ ਆ ਰਹੇ ਹਾਂ ,
ਕੀ ਕਰਣਾ ਹੈ ?
Banta  -  ਕੋਈ ਸਮੱਸਿਆ ਨਹੀਂ ਹੈ .
ਕਲਪਨਾ ਕਰੋ ਕਿ ਉਹ ਵਾਪਸ ਆ ਗਈ

 
                                                ਤੁਮ  ਬੜੇ  ਹੋ  ਕਰ  ਕ੍ਯਾ  ਕਰੋਗੇ ?                                                               


Teachr: ਤੁਮ  ਬੜੇ  ਹੋ  ਕਰ  ਕ੍ਯਾ  ਕਰੋਗੇ ?
Santa: ਸ਼ਾਦੀ .
.
TeachER: ਨਹੀ , ਮੇਰਾ  ਮਤਲਬ  ਕ੍ਯਾ ਬਣੋਗੇ ?

Santa:"ਡੈਡੀ "

                                               ਮੁਝੇ  ਸ਼ਾਦੀ  ਮੈ  BMW ਮਿਲੀ  ਹੇ

Santa: ਮੁਝੇ  ਸ਼ਾਦੀ  ਮੈ  BMW ਮਿਲੀ  ਹੇ .
Banta: ਪਰ  ਤੁਮ੍ਹਾਰੇ  ਪਾਸ  ਤੋ  ਕੋਈ  ਕਾਰ  ਨਹੀ  ਹੇ !
Santa: ਅਬਏ ਖੋਤੇ ,
BMW ਦਾ ਮਤਲਬ 
Bahut Motti Wife..


                                                 ਭੂਕੰਪ  ਆ  ਰਹਾ  ਹੈ

Santa: ਯਾਰ  ਉਠ  ਭੂਕੰਪ  ਆ  ਰਹਾ  ਹੈ , ਸਾਰਾ  ਘਰ  ਹਿਲ  ਰਿਹਾ  ਹੈ .
Banta- ਸੋਜਾ -ਸੋਜਾ  ਘਰ  ਗਿਰੇਗਾ  ਤੋ  ਮਕਾਨ  ਮਾਲਿਕ  ਦਾ , ਅਸੀਂ  ਤਾ  ਕਿਰਾਏਦਾਰ  ਆ ..


                                                 ਅੱਖਾਂ ਬੰਦ ਕਰ ਕੇ ਵੀ ਦਿਖਦਾ ਹੈ

Santa:ਮੈਨੂ ਤਾ ਅੱਖਾਂ ਬੰਦ ਕਰ ਕੇ ਵੀ ਦਿਖਦਾ ਹੈ..
Banta:  ਸਚੀ, ਕੀ ਦਿਖਦਾ ਹੈ ????

Santa: ਹਨੇਰਾ......

                                              ਮੇਰੇ  ਪਾਸ  ਗਾਡੀ  ਹੈ , ਬੰਗਲਾ  ਹੈ

Santa: ਮੇਰੇ  ਪਾਸ  ਗਾਡੀ  ਹੈ , ਬੰਗਲਾ  ਹੈ , ਇਜ੍ਜਤ  ਹੈ , ਪੈਸਾ  ਹੈ .
ਤੁਮ੍ਹਾਰੇ  ਪਾਸ  ਕ੍ਯਾ  ਹੈ ?
Banta: ਮੇਰੇ  ਪਾਸ  ਭੀ  ਗਾਡੀ  ਹੈ , ਬੰਗਲਾ  ਹੈ , ਇਜ੍ਜਤ  ਹੈ , ਪੈਸਾ  ਹੈ .
Santa: ਓਏ ਕੰਜਰਾ  ਤਾ  ਫਿਰ  ਮਾਂ  ਕਿਸਕੇ  ਪਾਸ  ਹੈ  ?!?

Monday, November 7, 2011

Download Norton Internet Security 2012 19.1.1.3 For Free

harnek singh | 12:15 AM | | | | | Best Blogger Tips

Norton Internet Security 2012

Norton Internet Security 2012 19.1.1.3 Final-CRACKED-P2P
P2P released the latest version of Norton Internet Security 2012. There’s trial re-setter included, read the installation instructions on how to use it. The Internet is a dangerous place, and cybercriminals are getting more creative in ways to target you and your invaluable personal information. Norton Internet Security 2012 provides our most powerful virus, online and PC protection so you can do more without interruption. Browse, shop, and bank online with powerful protection against getting attacked or ripped off. Norton™ Internet Security for Mac® blocks dangerous websites, and detects and eliminates online threats so you can safely enjoy your favorite Internet activities.

DOWNLOAD LINKS...................

LINK 1...

LINK 2....

LINK 3.....

Related Posts Plugin for WordPress, Blogger...